Zaboor 96 Aao Ek Nawa Geet Rab Layi LYRICS


 

ਆਓ ਇਕ ਨਵਾਂ ਗੀਤ ਰੱਬ ਲਈ ਗਾਓ,

ਸਭ ਜੋ ਜ਼ਮੀਨ ਦੇ ਹੋ ਗਾਵਣ ਲਈ ਆਓ।

1, ਕਰੋ ਸੱਭ ਬਜ਼ੁਰਗੀ ਖ਼ੁਦਾਵੰਦ ਦੇ ਨਾਂ ਦੀ,

ਰੋਜ਼-ਰੋਜ਼ ਮੁੱਕਤੀ ਉਸ ਦੀ ਸੁਣਾਓ।

2, ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ,

ਕੌਮਾਂ ਅੱਗੇ ਬਜ਼ੁਰਗੀ ਬਤਾਓ।

3, ਕਿਉਂ ਜੋ ਰੱਬ ਹੈ ਸਭ ਦੇਵਤਿਆਂ ਨਾਲੋਂ ਵੱਡਾ,

ਤੁਸੀਂ ਲਾਇਕ ਤੌਰ ਨਾਲ ਉਸਨੂੰ ਵੱਡਿਆਓ।

 4, ਲੋਕਾਂ ਦੇ ਬੁੱਤ ਸਾਰੇ ਝੂਠੇ ਤੇ ਨਾਚੀਜ ਹਨ,

ਅਸਮਾਨ ਦੇ ਖੁਦਾ ਨੂੰ ਖ਼ਾਲਿਕ ਬਣਾਓ।

5, ਉਹਦੇ ਹਜ਼ੂਰ ਵਿੱਚ ਹੈ ਇੱਜ਼ਤ ਤੇ ਦੌਲਤ,

ਪਾਕ ਘਰ ਵਿੱਚ ਉਹਦੇ ਨੇਕੀ ਨਾਲ ਆਓ।

Post a Comment

0 Comments