Zaboor 92 Teriyan Siftan De Gaune Geet LYRICS


 

ਤੇਰੀਆਂ ਸਿਫ਼ਤਾਂ ਦੇ ਗਾਉਂਣੇ ਗੀਤ ਕਰਨਾ ਸ਼ੁਕਰੇ-ਖ਼ੁਦਾ,

ਮੇਰੇ ਰੱਬਾ ਇਹ ਹੈ ਚੰਗੀ ਰੀਤ, ਕਰਨਾ ਸ਼ੁਕਰੇ ਖੁਦਾ।

1, ਵੱਡੇ ਤੇ ਵੇਲੇ ਸ਼ਫ਼ਕਤ ਤੇਰੀ, ਰਾਤ ਦੇ ਵੇਲੇ ਰਹਿਮਤ ਤੇਰੀ,

ਕਰੀਏ ਯਾਦ ਸਦਾ।

2, ਦਸਤਾਰਾ ਇਕ ਸਾਜ ਬਣਾਕੇ, ਬੀਨ ਬਰਬਤ ਖ਼ੁਸ਼ਰੰਗ ਵਜਾਕੇ,

ਕਰੀਏ ਯਾਦ ਸਦਾ।

3, ਅਪਣੇ ਕੰਮਾਂ ਤੋਂ ਯਾ ਰੱਬਾ, ਮੈਨੂੰ ਤੂੰ ਖੁਸ਼ਹਾਲ ਹੈ ਕੀਤਾ,

ਕਰੀਏ ਯਾਦ ਸਦਾ।

4, ਤੇਰੇ ਹੱਥ ਦੀਆਂ ਕਾਰੀਗਰੀਆਂ, ਵੇਖ ਖ਼ੁਸ਼ੀ ਦੇ ਸਾਜ਼ ਵਜਾਵਾਂ,

ਕਰੀਏ ਯਾਦ ਸਦਾ॥


Post a Comment

0 Comments