Zaboor 51 Fazal Naal Aye Rab LYRICS

 


ਫਜ਼ਲ ਨਾਲ ਰੱਬ ਬਖਸ਼ ਗੁਨਾਹ ਸਭ ਮੇਰੇ,

ਵਾਂਗੂ ਫਜ਼ਲ ਰਹਿਮ ਕਰ ਤੂੰਏਂ ਉੱਤੇ ਮੇਰੇ

1, ਚੰਗੀ ਤਰ੍ਹਾਂ ਧੋ ਦੇ ਮੇਰੀ ਕਰ ਸਫਾਈ,

ਮੈਨੂੰ ਕਰ ਤੂੰ ਪਾਕ ਸਾਫ਼ ਬਖਸ਼ ਦੇ ਸਭ ਬੁਰਿਆਈ।

2, ਕਿਉਂ ਜੋ ਸਭ ਬੁਰਿਆਈ ਆਪਣੀ ਮੈਂ ਮੰਨ ਲੈਂਦਾ,

 ਮੇਰਾ ਜੋ ਗੁਨਾਹ ਹੈ ਮੇਰੇ ਅੱਗੇ ਰਹਿੰਦਾ।

3, ਐ ਖ਼ੁਦਾ ਮੈਂ ਤੇਰਾ ਗੁਨਾਹ ਕੀਤਾ ਭਾਰੀ,

ਤੇਰੇ ਹੀ ਹਜ਼ੂਰ ਵਿੱਚ ਬਦੀ ਕੀਤੀ ਸਾਰੀ।

4, ਤਾਂ ਤੂੰ ਆਪਣੀ ਗੱਲ ਵਿੱਚ ਸੱਚਾ ਹੋ ਹਰ ਹਾਲਤ,

ਰਾਸਤੀ ਜ਼ਾਹਿਰ ਹੋਵੇ ਕਰੇ ਜਦ ਅਦਾਲਤ

6, ਮੈਂ ਵੀ ਪੈਦਾ ਹੋਇਆ ਦੇਖੋ ਵਿੱਚ ਬੁਰਿਆਈ,

ਮੈਨੂੰ ਵਿੱਚ ਗੁਨਾਹ ਦੇ ਜੰਮਿਆ ਮੇਰੀ ਮਾਈ।


Post a Comment

0 Comments