Zaboor 24 Rab Khudawand Badshah Hai LYRICS


 

ਰੱਬ ਖੁਦਾਵੰਦ ਬਾਦਸ਼ਾਹ ਹੈ, ਉਹ ਜਲਾਲ ਦਾ ਬਾਦਸ਼ਾਹ ਹੈ।

1, ਉੱਚੇ ਕਰੋ ਸਿਰ ਦਰਵਾਜਿਓ ਉੱਚੇ ਹੋ ਸਭ ਦਰੋ,

ਜਾਂ ਜਲਾਲ ਦਾ ਬਾਦਸ਼ਾਹ ਆਵੇ ਸਿਰ ਤਦ ਉੱਚੇ ਕਰੋ।

 2,  ਏਹ ਜਲਾਲ ਦਾ ਬਾਦਸ਼ਾਦ ਕੌਣ ਹੈ, ਕੌਣ ਬਾਦਸ਼ਾਹ ਕਮਾਲ ਦਾ,

 ਰੱਬ ਜੋ ਜੰਗ ਵਿੱਚ ਹੈ ਜ਼ੋਰਾਵਰ ਉਹ ਬਾਦਸ਼ਾਹ ਜਲਾਲ ਦਾ।

3, ਉੱਚੇ ਕਰੋ ਸਿਰ ਦਰਵਾਜ਼ਿਓ ਉੱਚੇ ਹੋ ਸਭ ਦਰੋ,

ਜਾਂ ਜਲਾਲ ਦਾ ਬਾਦਸ਼ਾਹ ਆਵੇ ਸਿਰ ਤਦ ਉੱਚੇ ਕਰੋ।

4, ਏਹ ਜਲਾਲ ਦਾ ਬਾਦਸ਼ਾਹ ਕੌਣ ਹੈ, ਕੌਣ ਬਾਦਸ਼ਾਹ ਕਮਾਲ ਦਾ,

ਲਸ਼ਕਰਾਂ ਦਾ ਰੱਬ ਖ਼ੁਦਾਵੰਦ ਉਹ ਬਾਦਸ਼ਾਹ ਜਲਾਲ ਦਾ।


Post a Comment

0 Comments