Zaboor 122 Main Khush Hoya Jadon Menu LYRICS


 

ਮੈਂ ਖ਼ੁਸ਼ ਹੋਇਆ ਜਦ ਮੈਨੂੰ ਆਖਣ ਲੱਗੇ,

ਕਿ ਆਓ ਖ਼ੁਦਾਵੰਦ ਦੇ ਘਰ ਚੱਲੀਏ।

1, ਐ ਯਰੂਸ਼ਲਮ ਤੂੰ ਖ਼ੁਦਾਵੰਦ ਦਾ ਸ਼ਹਿਰ,

ਤੇਰੇ ਬੂਹਿਆਂ ਵਿੱਚ ਹੁਣ ਖੜੇ ਸਾਡੇ ਪੈਰ।

2, ਐ ਯਰੂਸ਼ਲਮ ਤੂੰ ਅਜ਼ਾਇਬ ਬਣੀ,

ਤੇਰੀ ਸਾਰੀ ਵੱਸੋਂ ਹੈ ਡਾਹਢੀ ਘਨੀ।

3, ਤੇ ਜਿਸ ਵਿੱਚ ਖ਼ੁਦਾਵੰਦ ਦੀਆਂ ਸੱਭ ਟੋਲੀਆਂ,

ਗਵਾਹੀ ਦੀ ਖ਼ਾਤਰ ਹਨ ਚੜ੍ਹ ਜਾਂਦੀਆਂ।

4, ਕਿ ਤਾਂ ਇਸਰਾਏਲ ਦੇ ਓਹ ਸ਼ਾਹਿਦ ਬਣਨ,

ਖ਼ੁਦਾਵੰਦ ਦੇ ਨਾਂ ਦੀ ਸਤਾਇਸ਼ ਕਰਨ।

5, ਕਿ ਓਸ ਵਿੱਚ ਧਰੇ ਹਨ ਅਦਾਲਤ ਦੇ ਤਖ਼ਤ,

ਕਿ ਦਾਊਦ ਦੇ ਸੱਭ ਘਰਾਣੇ ਦੇ ਤਖ਼ਤ


Post a Comment

0 Comments