ਕੰਮ ਚਲਦੇ ਵੀ ਨੇ , ਉਹ ਤਾ ਬਣਦੇ ਵੀ ਨੇ
ਦੁੱਖ ਆਉਂਦੇ ਵੀ ਨੇ , ਦੁੱਖ ਮੁਕਦੇ ਵੀ ਨੇ
ਪਰ ਅਸਲੀ ਨਹਿਚਾਵਣ ਤੇ ਨਾ ਘਬਰਾਵੇਗਾ
ਜਿਹੜਾ ਇਥੋਂ ਤਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ
ਭੁਲਿਆਂ ਨੂੰ ਸਿਧੇ ਰਹੇ ਪਾਉਣ ਵਾਸਤੇ,
ਤਾੜਦਾ ਹੈ ਸਾਨੂੰ ਸੁਧਰਾਉਂਨ ਵਾਸਤੇ
ਜਿਹੜਾ ਵਧਣਾ ਚਾਉਂਦਾ ਕਦੇ ਨਾ ਛੱਡ ਕੇ ਜਾਵੇਗਾ
ਛਡਿਆ ਨਾ ਕਰ ਓਹਨੂੰ ਯਾਦ ਕਰਨਾ
ਪੈਰ ਪੈਰ ਉੱਤੇ ਧੰਨਵਾਦ ਕਰਨਾ
ਉਹ ਅਕਾਲ ਦੇ ਵਿਚ ਵੀ ਭਰਮਾ ਮੀਹ ਵਰਸਾਵੇਗਾ
0 Comments