Yahowa Tera Paak Rooh Mandeep Masih LYRICS

ਹੋਵਾਂ ਜਦ ਕਦੇ ਕਮਜ਼ੋਰ ਮੈਂ , 

ਮੇਰਾ ਬੱਲ ਉਹ ਬਣਦਾ ਹੈ 

ਯਹੋਵਾ ਤੇਰਾ ਪਾਕ ਰੂਹ, 

ਮੇਰਾ ਜ਼ੋਰ ਬਣਦਾ ਹੈ -2


ਪਾਕ ਰੂਹ ਦੇ ਨਾਲ ਹੁੰਦੇ ਮੌਜਜ਼ੇ ਮਹਾਨ ਨੇ 

ਪਾਉਂਦੇ ਨੇ ਸ਼ਿਫਾਵਾਂ ਜਿਹੜੇ ਰੱਖਦੇ ਇਮਾਨ ਨੇ -੨

ਸ਼ਿਫਾ ਦੇਵੇ ਓਹਨੂੰ ਤੂੰ , ਜਿਹੜਾ ਦਿਲ ਤੋਂ ਮੰਗਦਾ ਐ

ਯਹੋਵਾ ਤੇਰਾ ਪਾਕ ਰੂਹ .....


ਤੇਰਾ ਨਾਮ ਲੈ ਕੇ ਹੁਣ ਹਰ ਥਾਂ ਤੇ ਜਾਵਾਂਗੀ

ਤੇਰਾ ਹੀ ਕਲਾਮ ਸਾਰੇ ਜਾਗ ਨੂੰ ਸੁਨਾਵਾਂਗੀ -੨

ਕੱਲੀ ਛੱਡਦਾ ਨਾ ਤੂੰ, ਮੇਰੇ ਨਾਲ ਤੂੰ ਚੱਲਦਾ ਐ

ਯਹੋਵਾ ਤੇਰਾ ਪਾਕ ਰੂਹ....


ਆਪਣੀਆਂ ਰਾਵਾਂ ਵਿਚ ਕੀਤਾ ਮਜ਼ਬੂਤ ਐ

ਸੱਚੇ ਪਿਆਰ ਵਾਲਾ ਮੈਨੂੰ ਦਿੱਤੋ ਤੂੰ ਸਬੂਤ ਐ -੨ 

ਤੂੰ ਰਹਿੰਦਾ ਰੁਬਰੂ, ਐਸੀ ਕਿਰਪਾ ਕਰਦਾ ਐ

ਯਹੋਵਾ ਤੇਰਾ ਪਾਕ ਰੂਹ.....


 

Post a Comment

0 Comments