ਡਿੱਗਿਆ ਨਾ ਕਦੇ ਰਹਿਣ ਦੇਵੇਗਾ LYRICS | Satnam Bhatti | Digeya na kade rehan dewega lyrics


ਡਿੱਗਿਆ ਨਾ ਕਦੇ ਰਹਿਣ ਦੇਵੇਗਾ ਮੈਨੂੰ ਉਹ ਉਠਾਵੇਂਗਾ

ਰੋਣ ਕਦੇ ਨਾ ਦੇਵੇਗਾ ਉਹ ਐਸਾ ਹੈ ਨਾਸਰੀ


1, ਯਿਸੂ ਨੂੰ ਤੂੰ ਸਭ ਤੋਂ ਅਜੀਜ਼ ਬੰਦਿਆ

ਰਹੀਂ ਸਦਾ ਉਸ ਦੇ ਕਰੀਬ ਬੰਦਿਆ

ਉਹ ਵੀ ਦੂਰ ਨਾ ਰਹਿਣ ਦੇਵੇਗਾ

ਅਪਣੇ ਪਾਸ ਬੁਲਾਵੇਗਾ, ਰੋਣ ਕਦੇ ਨਾ ਦੇਵੇਗਾ...


2, ਤੇਰੇ ਉੱਤੇ ਫਜਲਾਂ ਦਾ ਮੀਂਹ ਪਵੇਗਾ

 ਤੂੰ ਵੀ ਹਰ ਕੰਮ ਵਿੱਚ ਫ਼ਤਹਿ ਪਾਵੇਂਗਾ

 ਤੇਰੇ ਘਰ ਤੇ ਘਰਾਣੇ ਨੂੰ, ਉਹ ਵਧਾਉਂਦਾ ਜਾਵੇਗਾ


3, ਰੱਖੀਂ ਤੂੰ ਇਮਾਨ ਨੂੰ ਚੱਟਾਨ ਵਾਂਗਰਾਂ

ਵਚਨ ਨੂੰ ਜਾਣੀ ਦਿਲ ਜਾਨ ਵਾਂਗਰਾ

ਤੇਰੀਆਂ ਸਾਰੀਆਂ ਰੋਗਾਂ ਨੂੰ ਉਹ

ਯਿਸੂ ਜੜ ਤੋਂ ਮਿਟਾਵੇਗਾ

 

Post a Comment

0 Comments