CAPO: Fret 2
Em F Dm Em
ਯਿਸੂ ਤੇਰੀ ਆਰਾਧਨਾ, ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ-2,
Em Am
ਗਮਾਂ ਦੀਆਂ ਰੱਸੀਂਆਂ ਨੂੰ -2
G F Em
ਇੱਕ ਪਲ ਵਿੱਚ ਤੋੜ ਦਿੰਦੀ ਏ,
Em F Dm Em
ਦੁਖੀ ਤੇ ਬੀਮਾਰ ਜਿਹੜੇ ਯਿਸੂ ਕੋਲ ਆਉਣਗੇ,
Em F Dm Em
ਸਾਰੇ ਸੁੱਖ ਜ਼ਿੰਦਗੀ ਦੇ ਯਿਸੂ ਕੋਲੋ ਪਾਉਣਗੇ,
Em Am
ਯਿਸੂ ਤੇਰੀ ਆਰਾਧਨਾ -2
G F Em
ਪਾਣੀ ਸਮੁੰਦਰਾਂ ਦੇ ਚੀਰ ਦਿੰਦੀ ਏ...
Em F Dm Em
ਜੀਣਾ ਉਹਦੇ ਨਾਲ ਮਰਨਾ ਵੀ ਉਹਦੇ ਨਾਲ ਹੈ,
Em F Dm Em
ਜਿਹੜੇ ਪਾਸੇ ਵੇਖਾਂ ਬਸ ਉਹਦਾ ਹੀ ਜਲਾਲ ਹੈ,
Em Am
ਯਿਸੂ ਤੇਰੀ ਆਰਾਧਨਾ -2
G F Em
ਬੂਹੇ ਸਵਰਗਾਂ ਦੇ ਖੋਲ ਦਿੰਦੀ ਏ...
Em F Dm Em
ਘੁਮੰਡੀ ਮਗਰੂਰ ਜਿਹੜੇ ਯਿਸੂ ਕੋਲ ਆਉਣਗੇ,
Em F Dm Em
ਈਮਾਨ ਦੇ ਨਾਲ ਜਿਹੜੇ ਮਨ ਨੂੰ ਟਿਕਾਉਣਗੇ,
Em Am
ਯਿਸੂ ਤੇਰੀ ਆਰਾਧਨਾ -2
G F Em
ਅਧਰੰਗੀਆਂ ਨੂੰ ਤੋਰ ਦਿੰਦੀ ਏ...
0 Comments